ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਖੰਡ ਮਿੱਲ ਬਟਾਲਾ ਦੇ 60ਵੇਂ ਪਿੜਾਈ ਸੀਜਨ 2022-23 ਦੀ ਸ਼ੂਭ ਸ਼ੁਰੂਆਤ

ਕੈਬਨਿਟ ਮੰਤਰੀ ਧਾਲੀਵਾਲ ਵਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਵੱਧ ਤੋ’ ਵੱਧ ਰਕਬਾ ਗੰਨੇ, ਮੱਕੀ, ਦਾਲਾਂ, ਸਰੋਂ ਫਸਲਾਂ ਅਧੀਨ ਲਿਆਉਣ ਦੀ ਅਪੀਲ ਬਟਾਲਾ, 25 ਨਵੰਬਰ ( ਮੰਨਣ ਸੈਣੀ )। ਸਹਿਕਾਰੀ ਖੰਡ ਮਿੱਲ ਬਟਾਲਾ ਦੇ 60ਵੇਂ ਪਿੜਾਈ ਸੀਜਨ 2022-23 ਦੀ ਸ਼ੁਰੂਆਤ ਸ. ਕੁਲਦੀਪ ਸਿੰਘ ਧਾਲੀਵਾਲ, ਪੇ’ਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਐਨ.ਆਰ.ਆਈ. … Continue reading ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਖੰਡ ਮਿੱਲ ਬਟਾਲਾ ਦੇ 60ਵੇਂ ਪਿੜਾਈ ਸੀਜਨ 2022-23 ਦੀ ਸ਼ੂਭ ਸ਼ੁਰੂਆਤ